ਵੱਡਾ ਹਾਦਸਾ : ਇੱਕੋ ਝਟਕੇ ਵਿੱਚ 35 ਗਾਵਾਂ ਦੀ ਮੌਤ
Punjab news point : ਹਰਿਆਣਾ ਦੇ ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸੇ ਵਿੱਚ ਲਗਭਗ 35 ਗਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਹ ਹਾਦਸਾ ਦੁਪਹਿਰ 2:30 ਵਜੇ ਦੇ ਕਰੀਬ ਵਾਪਰਿਆ ਜਦੋਂ ਗਊਸ਼ਾਲਾ ਦੀ ਛੱਤ ਅਚਾਨਕ ਡਿੱਗ ਗਈ। ਉਸ ਸਮੇਂ ਗਊਸ਼ਾਲਾ ਦੇ ਅੰਦਰ ਲਗਭਗ 42 ਗਾਵਾਂ ਮੌਜੂਦ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਲਬੇ ਵਿੱਚ ਦੱਬੀਆਂ […]
Continue Reading
