ਲੁਧਿਆਣਾ ਦੇ ਕਾਰ ਸ਼ੋਅਰੂਮ ਵਿੱਚ ਲਗੀ ਭਿਆਨਕ ਅੱਗ

Punjab news point : ਅੱਜ ਸ਼ਹਿਰ ਦੇ ਇੱਕ ਕਾਰ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਜੀ.ਟੀ. ਰੋਡ ਦੰਦਰੀ ਕਲਾ ਖੁਰਦ ਵਿਖੇ ਸਥਿਤ ਲਿਬਰਟੀ ਮਹਿੰਦਰਾ ਨੂੰ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 2 ਡੈਮੋ ਕਾਰਾਂ ਨੂੰ ਅੱਗ ਲੱਗ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ […]

Continue Reading