ਚੰਡੀਗੜ੍ਹ ਦੇ ਡਿਲੀਵਰੀ ਬੁਆਏ ਤੋਂ ਦਸੂਹਾ ‘ਚ ਬੰਦੂਕ ਦੀ ਨੋਕ ‘ਤੇ 36.40 ਲੱਖ ਰੁਪਏ ਲੁੱਟੇ
18.40 ਲੱਖ ਰੁਪਏ ਦੀ ਨਕਦੀ ਅਤੇ 18 ਲੱਖ ਰੁਪਏ ਦਾ ਸੋਨਾ Punjab news point : ਦਸੂਹਾ ਨੇੜਲੇ ਪਿੰਡ ਰਾਮਪੁਰ ਹਲੇੜ ਵਿੱਚ ਇੱਕ ਡਲਿਵਰੀ ਬੁਆਏ ਤੋਂ 18.40 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਡਿਲੀਵਰੀ ਬੁਆਏ ਨੇ ਪਹਿਲਾਂ ਹੁਸ਼ਿਆਰਪੁਰ ਵਿੱਚ ਇੱਕ ਪਾਰਸਲ ਦੀ ਡਿਲੀਵਰੀ ਕੀਤੀ ਸੀ ਅਤੇ ਉਥੋਂ 18.40 ਲੱਖ ਰੁਪਏ ਦੀ ਨਕਦੀ […]
Continue Reading