ਗਨ ਪੁਆਇੰਟ ‘ਤੇ ਨੌਜਵਾਨ ਦਾ ਅਗਵਾ
PNP : ਪੁਲਿਸ ਨੂੰ ਸੂਚਿਤ ਨਾ ਕਰਨ ਦੀ ਰੰਜਿਸ਼ ਕਾਰਨ ਮੋਟਰਸਾਈਕਲਾਂ ‘ਤੇ ਆਏ 9 ਦੇ ਕਰੀਬ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਨੂੰ ਮੱਥੇ ‘ਤੇ ਪਿਸਤੌਲ ਰੱਖ ਕੇ ਅਗਵਾ ਕਰਨ ਅਤੇ ਉਸ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਲਗਭਗ 9 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. […]
Continue Reading
