ਸ਼ਿਵਸੈਨਾ ਸਟਾਰ ਫੋਰਸ ਨੇ ਸ਼ੇਰ-ਏ-ਪੰਜਾਬ ਬੇਅੰਤ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ
Punjab news point, (ਰਜਿੰਦਰ ਕੁਮਾਰ) : ਲੱਗਭਗ 1982 ਤੋਂ ਲੈ ਕੇ 1992-93 ਤੱਕ ਦਾ ਅਜਿਹਾ ਕਾਲਾ ਦੌਰ ਚੱਲਿਆ ਸੀ, ਜਿਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਹੈ । ਚਾਹੇ ਕਿਸੇ ਨੂੰ ਇਸ ਅੱਤਵਾਦ ਦੀ ਅੱਗ ਦਾ ਸੇਕ ਲੱਗਿਆ ਹੋਵੇ ਤੇ ਚਾਹੇ ਨਾ ਲੱਗਿਆ ਹੋਵੇ। ਸ਼ੇਰ-ਏ-ਪੰਜਾਬ ਬੇਅੰਤ ਸਿੰਘ ਜੀ ਨੇ ਆਪਣੀ ਸੂਝਬੂਝ ਨਾਲ ਮੋਕੇ ਦੀ ਨਜਾਕਤ […]
Continue Reading