ਨਜਾਇਜ਼ ਤਰੀਕੇ ਨਾਲ ਬਣ ਰਹੀ ਗੈਰ ਕਾਨੂੰਨੀ ਦੁਕਾਨ,
ਸਰਕਾਰ ਨੂੰ ਲਗ ਰਿਹਾ ਵੱਡਾ ਚੂਨਾ
ਜਲੰਧਰ: ਸ਼ਹਿਰ ਦੇ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਈ ਇਲਾਕਿਆਂ ਵਿਚ ਗ਼ੈਰਕਾਨੂੰਨੀ ਉਸਾਰੀਆਂ ਦਾ ਕੰਮ ਜ਼ੋਰਾਂ-ਸ਼ੋਰਾਂ ਉਪਰ ਚੱਲ ਰਿਹਾ ਹੈ ਜਿਸ ਦੀ ਇਕ ਤਾਜ਼ਾ ਉਦਾਹਰਣ ਜਲੰਧਰ ਜਿਲੇ ਦੇ ਲੰਮਾ ਪਿੰਡ ਦੇ ਵਿਚ ਇਕ ਦੁਕਾਨ ਬਣਨ ਦੀ ਹੈ ਜੋ ਬਿਨਾ ਨਕਸ਼ਾ ਪਾਸ ਕਰਾਏ ਬਿਨਾਂ ਸੀਐਲਯੂ ਦਾ ਸਰਟੀਫਿਕੇਟ ਲਏ ਅਤੇ ਬਿਨਾਂ ਕਿਸੇ ਫਾਇਰ ਸੇਫਟੀ ਪਬੰਧਾਂ ਅਤੇ […]
Continue Reading