ਆਦਿਤਿਆ-ਐਲ1 : ਕੁਝ ਘੰਟੇ ਇੰਤਜ਼ਾਰ ਫ਼ਿਰ ਸੂਰਜ ਦੀ ਯਾਤਰਾ
Punjab news point : ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਸਫਲਤਾਪੂਰਵਕ ਉਤਰਨ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ ਆਪਣਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਲਾਂਚ ਕਰਨ ਲਈ ਤਿਆਰ ਹੈ। ਪੁਲਾੜ ਏਜੰਸੀ ਨੇ ਦੱਸਿਆ ਕਿ ਪੀਐਸਐਲਵੀ-ਸੀ57 ਰਾਕੇਟ ਰਾਹੀਂ ਆਦਿਤਿਆ ਐਲ1 ਨੂੰ ਲਾਂਚ ਕਰਨ ਲਈ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਾਰਤੀ ਪੁਲਾੜ […]
Continue Reading
