ਧਮਾਕਿਆਂ ਦੌਰਾਨ ਜਲੰਧਰ ਦੇ ਡੀਸੀ ਦਾ ਵਿਸ਼ੇਸ਼ ਸੰਦੇਸ਼
Punjab news point : ਜਲੰਧਰ ਸ਼ਹਿਰ ਵਿੱਚ ਸਵੇਰੇ ਇੱਕ ਤੋਂ ਬਾਅਦ ਇੱਕ ਦੋ ਧਮਾਕੇ ਸੁਣੇ ਗਏ। ਜਲੰਧਰ ਸ਼ਹਿਰ ਦੇ ਕੰਪਨੀ ਬਾਗ, ਬਸਤੀ ਦਾਨਿਸ਼ਮੰਦਾ, ਗਾਖਲ ਅਤੇ ਲੈਦਰ ਕੰਪਲੈਕਸ ਦੇ ਨੇੜੇ ਲੋਕਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਲੋਕਾਂ ਦਾ ਧੂੰਆਂ ਦਾਨਿਸ਼ਮੰਦਾ ਬਸਤੀ ਵੱਲ ਵੀ ਉੱਠਦਾ ਦਿਖਾਈ ਦੇ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਸਾਇਰਨ ਵਜਾ ਕੇ ਲੋਕਾਂ ਨੂੰ […]
Continue Reading
