ਜਲੰਧਰ ਵਿੱਚ 2 ਦੁਕਾਨਾਂ ਦੇ ਲਾਇਸੈਂਸ ਰੱਦ
Punjab news point : ਸਹਾਇਕ ਕਮਿਸ਼ਨਰ (ਡਰੱਗਜ਼) ਕਮ ਲਾਇਸੈਂਸਿੰਗ ਅਥਾਰਟੀ ਗੁਰਬਿੰਦਰ ਸਿੰਘ ਨੇ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀ ਪਾਲਣਾ ਨਾ ਕਰਨ ਕਾਰਨ ਕੈਪੀਟਲ ਫਾਰਮਾ ਤਿਲਕ ਨਗਰ ਦਾ ਥੋਕ ਅਤੇ ਪ੍ਰਚੂਨ ਲਾਇਸੈਂਸ ਰੱਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜਦੋਂ ਡਰੱਗ ਇੰਸਪੈਕਟਰ ਨੇ 20 ਜੂਨ 2022 ਨੂੰ ਉਕਤ ਮੈਡੀਕਲ ਹਾਲ ਦੀ ਅਚਾਨਕ ਜਾਂਚ ਕੀਤੀ ਤਾਂ ਉਸ ਸਮੇਂ […]
Continue Reading
