ਭਾਜਪਾ ਆਗੂ ਮਨਜੀਤ ਬਾਲੀ ਦੇ ਗ੍ਰਹਿ ਤੱਲ੍ਹਣ ਵਿਖੇ ਮਨਾਇਆ ਅਜਾਦੀ ਦਿਹਾੜਾ

Punjab news point, ਜਲੰਧਰ – ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਦੇ ਗ੍ਰਹਿ ਪਿੰਡ ਤੱਲ੍ਹਣ ਵਿਖੇ ਅਜਾਦੀ ਦਾ ਦਿਹਾੜਾ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਬਾਲੀ ਨੇ ਕਿਹਾ ਕਿ ਅੱਜ ਦੇ ਦਿਨ ਭਾਰਤੀ ਕ੍ਰਾਂਤੀਕਾਰੀਆਂ ਨੇ ਭਾਰਤ ਤੇ ਕਾਫੀ ਸਮੇਂ ਤੋਂ ਰਾਜ ਕਰ ਰਹੀ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਅਜ਼ਾਦ ਕਰਵਾ ਕੇ ਲੋਕਤੰਤਰੀ […]

Continue Reading