ਨਾਇਬ ਤਹਿਸੀਲਦਾਰ ਨੂੰ ਆਪਣੇ ਦਫ਼ਤਰ ਵਿੱਚ ਬੰਦੀ ਬਣਾ ਕੇ ਸਮਾਜ ਸੇਵੀ ਤੇ ਉਸ ਦੇ ਸਾਥੀ ਲੰਬੜਦਾਰ ਨੇ ਜ਼ਬਰਦਸਤੀ ਰਜਿਸਟਰੀ ਕਰਵਾ ਦਿੱਤੀ
ਫਿਲੌਰ, 12 ਫਰਵਰੀ ਸਥਾਨਕ ਤਹਿਸੀਲ ਕੰਪਲੈਕਸ ‘ਚ ਸਮਾਜ ਸੇਵੀ ਰਾਮ ਜੀ ਦਾਸ ਨੇ ਆਪਣੇ ਸਾਥੀ ਲੰਬੜਦਾਰ ਨਾਲ ਮਿਲ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ‘ਚ ਜ਼ਬਰਦਸਤੀ ਦਾਖਲ ਹੋ ਕੇ ਉਸ ਨੂੰ ਬੰਦੀ ਬਣਾ ਲਿਆ | ਜਦਕਿ ਅਸ਼ਲੀਲ ਗਾਲ੍ਹਾਂ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਜ਼ਬਰਦਸਤੀ ਪਰਚਾ ਦਰਜ ਕੀਤਾ ਗਿਆ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ […]
Continue Reading
