ਪਹਿਲੀ ਜਮਾਤ ‘ਚ ਬੱਚਿਆਂ ਦੇ ਦਾਖ਼ਲੇ ਲਈ ਨਵੀਆਂ ਹਦਾਇਤਾਂ ਜਾਰੀ

punjab news point : ਹਰਿਆਣਾ ‘ਚ ਸਿੱਖਿਆ ਵਿਭਾਗ ਨੇ ਸੈਸ਼ਨ 2024-25 ਲਈ ਪਹਿਲੀ ਜਮਾਤ ‘ਚ ਦਾਖਲੇ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਬੱਚੇ ਨੂੰ ਪਹਿਲੀ ਜਮਾਤ ਵਿੱਚ ਉਦੋਂ ਹੀ ਦਾਖ਼ਲਾ ਮਿਲੇਗਾ ਜਦੋਂ ਉਹ 6 ਸਾਲ ਦਾ ਹੋ ਜਾਵੇਗਾ। ਪਹਿਲਾਂ ਇਹ ਸਾਢੇ ਪੰਜ ਸਾਲ ਸੀ। ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੂੰ […]

Continue Reading