ਡਿਊਟੀ ‘ਤੇ ਤਾਇਨਾਤ ਮਲੋਟ ਦੇ SHO ਦੀ ਮੌਤ
Punjab news point : ਮਲੋਟ ਦੇ ਐਸਐਚਓ ਗੁਰਦੀਪ ਸਿੰਘ ਦੀ ਮੌਤ ਹੋ ਗਈ ਹੈ। ਕੱਲ੍ਹ ਡਿਊਟੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਚੰਡੀਗੜ੍ਹ ਪੀ.ਜੀ.ਆਈ ਭਰਤੀ ਕਰਵਾਇਆ ਗਿਆ ਸੀ, ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਗੁਰਦੀਪ ਸਿੰਘ ਪੁਲਿਸ ਵਿੱਚ ਖੇਡ ਕੋਟੇ ਵਿੱਚ ਬਤੌਰ ਏਐਸਆਈ ਭਰਤੀ ਹੋਏ ਸੀ, ਉਹ ਇੱਕ ਚੰਗਾ ਮੁੱਕੇਬਾਜ਼ ਸੀ […]
Continue Reading
