ਵਿਧਾਇਕਾਂ ਦੇ ਅਸਤੀਫ਼ਿਆਂ ਦੀ ਲੱਗੀ ਝੜੀ , JJP ਨੂੰ ਲੱਗਿਆ ਚੌਥਾ ਝਟਕਾ

Punjab news point : ਹਰਿਆਣਾ ਵਿਧਾਨ ਸਭਾ ਚੋਣਾਂ 2024 ਦਾ ਐਲਾਨ ਹੋ ਗਿਆ ਹੈ। ਪਿਛਲੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀਆਂ ਤਰੀਕਾਂ ਦਾ ਐਲਾਨ ਕਰ ਹੈ। ਹੁਣ ਚੋਣਾਂ ਦੀਆਂ ਤਰੀਕਾਂ ਆਉਂਦੇ ਹੀ ਵਿਧਾਇਕਾਂ ਦੇ ਅਸਤੀਫ਼ਿਆਂ ਦੀ ਵੀ ਝੜੀ ਲੱਗ ਗਈ ਹੈ। ਹਰਿਆਣਾ ਦੀ ਪਾਰਟੀ ਜੇਜੇਪੀ ਦੇ 4 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ […]

Continue Reading