ਨਗਰ ਨਿਗਮ, ਜਲੰਧਰ ਦੀ ਵਾਟਰ ਸਪਲਾਈ ਰਿਕਵਰੀ ਯੂਨੀਅਨ ਵਲੋਂ ਨਗਰ ਨਿਗਮ ਦੇ ਨਵੇਂ ਨਿਯੁਕਤ ਮੇਅਰ ਸ਼੍ਰੀ ਵਨੀਤ ਧੀਰ ਨੂੰ ਜੀ ਆਇਆ ਆਖਿਆ
ਅੱਜ ਮਿਤੀ 20 ਜਨਵਰੀ, 2025 ਨੂੰ ਨਗਰ ਨਿਗਮ, ਜਲੰਧਰ ਦੀ ਵਾਟਰ ਸਪਲਾਈ ਰਿਕਵਰੀ ਯੂਨੀਅਨ ਵਲੋਂ ਨਗਰ ਨਿਗਮ ਦੇ ਨਵੇਂ ਨਿਯੁਕਤ ਮੇਅਰ ਸ਼੍ਰੀ ਵਨੀਤ ਧੀਰ ਨੂੰ ਜੀ ਆਇਆ ਆਖਿਆ ਗਿਆ। ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਜੀਤ ਬੌਬੀ, ਚੇਅਰਮੈਨ ਸ਼੍ਰੀ ਰਜਿੰਦਰ ਸੱਭਰਵਾਲ, ਵਾਇਸ ਪ੍ਰਧਾਨ ਸ਼੍ਰੀ ਯੋਗੇਸ਼ ਸ਼ਰਮਾ, ਸੈਕਟਰੀ ਸ਼੍ਰੀ ਸੰਜੀਵ ਕੁਮਾਰ ਮੋਦਗਿਲ, ਦਿਲਬਾਗ ਸਿੰਘ, ਕਰੁਨ […]
Continue Reading
