ਤਹਿਸੀਲਾਂ ਵਿੱਚ ਕੰਮ ਠੱਪ
punjab news point : ਜਲੰਧਰ ਜ਼ਿਲ੍ਹੇ ਦੀਆਂ ਸਾਰੀਆਂ 6 ਤਹਿਸੀਲਾਂ ਅਤੇ 6 ਸਬ-ਤਹਿਸੀਲਾਂ ਵਿੱਚ ਸਥਿਤ ਕੁੱਲ 12 ਫਰਦ ਕੇਂਦਰਾਂ ਦੇ 64 ਕਰਮਚਾਰੀ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਹੜਤਾਲ ‘ਤੇ ਚਲੇ ਗਏ। ਇਹ ਹੜਤਾਲ ਸਿਰਫ ਜਲੰਧਰ ਤੱਕ ਸੀਮਤ ਨਹੀਂ ਹੈ, ਸਗੋਂ ਸੂਬੇ ਭਰ ਦੇ ਲਗਭਗ 900 ਕੇਂਦਰੀ ਕਰਮਚਾਰੀ ਇੱਕਜੁੱਟ ਹੋ ਕੇ […]
Continue Reading
