ਭਾਰਤੀ ਹਵਾਈ ਸੈਨਾ ਨੂੰ ਮਿਲੇਗਾ ਪਹਿਲਾ ਏਅਰਬੱਸ ‘ਸੀ-295 ਜਹਾਜ਼’
Punjab news point :ਹਵਾਈ ਸੈਨਾ ਦੇ ਮੁਖੀ ਵੀ.ਆਰ.ਚੌਧਰੀ ‘ਸੀ-295 ਜਹਾਜ਼’ ਦੀ ਡਲਿਵਰੀ ਲੈਣ ਸਪੇਨ ਜਾਣਗੇ। ਇਸ ਨਾਲ ਭਾਰਤ ਨੂੰ ਇਸ ਮਹੀਨੇ ਪਹਿਲਾ ਏਅਰਬੱਸ ਸੀ-295 ਰਣਨੀਤਕ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਮਿਲੇਗਾ।ਏਅਰਕਰਾਫਟ ਕੰਪਨੀ ਏਅਰਬੱਸ ਦੇ ਭਾਰਤ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰੇਮੀ ਮੇਲਾਰਡ ਨੇ ਪੁਸ਼ਟੀ ਕੀਤੀ ਹੈ ਕਿ ਸੀ-295 ਜਹਾਜ਼ ਭਾਰਤ ਨੂੰ ਸਪਲਾਈ ਕੀਤੇ ਜਾਣ ਜਾ ਰਹੇ ਹਨ। […]
Continue Reading
