ਨਗਰ ਨਿਗਮ ਡਿਪਟੀ ਮੇਅਰ ਸ਼੍ਰੀ ਮਲਕੀਤ ਸਿੰਘ ਨੂੰ,ਵਾਟਰ ਸਪਲਾਈ ਰਿਕਵਰੀ ਯੂਨੀਅਨ ਵਲੋਂ ਸਮਾਨਿਤ ਕੀਤਾ

जालंधर

Punjab news point, ਜਲੰਧਰ. (Rajinder Kumar Kanda) 22 ਜਨਵਰੀ, 2025 ਨੂੰ ਨਗਰ ਨਿਗਮ, ਜਲੰਧਰ ਦੀ ਵਾਟਰ ਸਪਲਾਈ ਰਿਕਵਰੀ ਯੂਨੀਅਨ ਵਲੋਂ ਨਗਰ ਨਿਗਮ ਦੇ ਨਵੇਂ ਨਿਯੁਕਤ ਡਿਪਟੀ ਮੇਅਰ ਸ਼੍ਰੀ ਮਲਕੀਤ ਸਿੰਘ ਨੂੰ ਜੀ ਆਇਆ ਆਖਿਆ ਗਿਆ। ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਜੀਤ ਬੌਬੀ, ਚੇਅਰਮੈਨ ਸ਼੍ਰੀ ਰਜਿੰਦਰ ਸੱਭਰਵਾਲ, ਵਾਇਸ ਪ੍ਰਧਾਨ ਸ਼੍ਰੀ ਯੋਗੇਸ਼ ਸ਼ਰਮਾ, ਸੈਕਟਰੀ ਸ਼੍ਰੀ ਸੰਜੀਵ ਕੁਮਾਰ ਮੋਦਗਿਲ, ਦਿਲਬਾਗ ਸਿੰਘ, ਕਰੁਨ ਧੀਰ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਰਾਹੁਲ ਕੁਮਾਰ, ਛੇਦੀ ਲਾਲ ਪ੍ਰਜਾਪਤੀ, ਅਜੈ ਕੁਮਾਰ, ਸੰਨੀ ਨਾਹਰ, ਰਜਿੰਦਰ ਪਾਲ ਵਿਰਦੀ, ਰਜੀਵ ਕੁਮਾਰ, ਰਾਜੇਸ਼ ਅਗਨੀਹੋਤਰੀ, ਅਨੀਤ ਕੁਮਾਰ, ਯਾਦਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ ਬਿੱਟੂ, ਮੰਗਲ ਸਿੰਘ, ਵਿਪਨ ਕੁਮਾਰ, ਪਰਮਜੀਤ ਸਿੰਘ, ਵਿਨੈ ਗੋਇਲ, ਰਾਜ ਕੁਮਾਰ ਰਾਜੂ, ਰਾਜਦੀਪ, ਕੁਮਾਰ ਗੌਰਵ, ਕੁਨਾਲ, ਮਨੋਜ ਕੁਮਾਰ, ਤਰਲੋਚਨ ਸਿੰਘ, ਸਲੀਮ ਕਲਿਆਣ, ਮੁਦਿਤ ਸ਼ਰਮਾ, ਅਮਨਦੀਪ ਸਿੰਘ, ਹਨੀ, ਸਰਬਜੀਤ ਦੁੱਗਲ, ਮੁਕੇਸ਼, ਅਨਵਰ, ਸਪਨ ਕੁਮਾਰ, ਤਰਸੇਮ ਲਾਲ, ਵਿਨੈ ਮਹਾਜਨ, ਬੰਟੀ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *