PNP : 26 ਜੁਲਾਈ ਨੂੰ ਰੇਡੀਅਲ ਸਬ-ਸਟੇਸ਼ਨ ਤੋਂ 66 ਕੇ.ਵੀ. 11 ਕੇ.ਵੀ. ਫੀਡਰ ਪ੍ਰਤਾਪ ਬਾਗ ਫੀਡਰ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਫੀਡਰਾਂ ਅਧੀਨ ਆਉਂਦੇ ਖੇਤਰ ਫਗਵਾੜਾ ਗੇਟ, ਪ੍ਰਤਾਪ ਬਾਗ ਖੇਤਰ, ਰਯਾਜਪੁਰਾ, ਚਾਹਰ ਬਾਗ, ਰਸਤਾ ਮੁਹੱਲਾ, ਖੋਦੀਆਂ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਕ ਸੂਦਨ, ਸ਼ੇਖਾਂ ਬਾਜ਼ਾਰ, ਪੱਕਾ ਬਾਗ, ਟਾਲੀ ਮੁਹੱਲਾ, ਕੋਟ ਪਕਸ਼ੀਆਂ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

