ਪੁਲਿਸ ਨੇ ਜ਼ਬਤ ਕੀਤੀ 10 ਕਰੋੜ ਰੁਪਏ ਮੁੱਲ ਦੀ ਹੈਰੋਇਨ

Social media अन्य खबर अपराधिक दुनिया देश

Punjab news point : ਤ੍ਰਿਪੁਰਾ ਪੁਲਿਸ ਨੇ ਕੱਲ੍ਹ 10 ਕਰੋੜ ਰੁਪਏ ਦੀ 1.3 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਤ੍ਰਿਪੁਰਾ ਦੇ ਐਸ.ਪੀ. ਭਾਨੂਪਦ ਚੱਕਰਵਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਲੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ, ਅਸੀਂ ਉੱਤਰੀ ਤ੍ਰਿਪੁਰਾ ਜ਼ਿਲੇ੍ਹ ਦੇ ਚੁਰਾਈਬਾੜੀ ਵਿਖੇ ਨਾਕਾ ਲਗਾਇਆ ਅਤੇ ਇਕ ਵਾਹਨ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਗੱਡੀ ਵਿਚੋਂ 1.3 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਸਾਬਣ ਦੇ ਡੱਬੇ ਵਿਚ ਰੱਖੀ ਹੋਈ ਸੀ।

Leave a Reply

Your email address will not be published. Required fields are marked *