
Punjab news point : ਸ਼ਿਵ ਸੈਨਾ ਉਦੇਅ ਬਲਾ ਸਾਹਿਬ ਠਾਕਰੇ ਦੀ ਭਵਾਨੀ ਸੈਨਾ ਦੀ ਪੰਜਾਬ ਪ੍ਰਧਾਨ ਮੈਡਮ ਊਸ਼ਾ ਰਾਣੀ ਜੀ ਨੇ ADC ਸਾਬ ਨੂੰ ਇਕ ਮੰਗ ਪੱਤਰ ਦਿਤਾ.ਜਿਹੜਾ ਕੀ ਪਿਛਲੇ ਦਿਨੀ ਸਿਮਰਨਜੀਤ ਮਾਨ ਨੂੰ ਤੇ ਉਸਦੇ ਸਾਥੀਆਂ ਨੇ ਲੁਧਿਆਣਾ ਵਿੱਚ ਖਾਲਿਸਤਾਨ ਦੇ ਨਾਰੇ ਲਗਾਏ ਅਤੇ 14 ਅਗਸਤ ਨੂੰ ਕਾਲਾ ਦਿਨ ਮਨਾਉਣ ਲਈ ਕਿਹਾ.ਇਸ ਲਈ ਸਾਰੇ ਸ਼ਿਵ ਸੈਨਾ ਦੀ ਮੰਗ ਹੈ ਕੀ ਸਿਮਰਨਜੀਤ ਮਾਨ ਤੇ ਦੇਸ਼ ਦਰੋਹੀ ਦਾ ਪਰਚਾ ਦਰਜ ਕੀਤਾ ਜਾਵੇ.
ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਅਨੁਸਾਰ ਪੰਜਾਬ ਦੇ ਸਾਰੇ ਜ਼ਿਲਿਆ ਵਿਚ DC ਸਾਬ ਨੂੰ ਮੰਗ ਪੱਤਰ ਦਿਤੇ ਗਏ.ਇਸ ਮੌਕੇ ਪਹੁੰਚੇ ਸੀਨੀਅਰ ਉਪ ਪ੍ਰਧਾਨ ਰਜਿੰਦਰ ਕੁਮਾਰ ਬਿਲਾ,ਜਰਨਲ ਸੇਕੈਟਰੀ ਪੰਜਾਬ ਜਸਵੀਰ ਕੌਰ, ਜ਼ਿਲਾ ਪ੍ਰਧਾਨ ਮੁਕੇਸ਼ ਮਿਆਲ, ਮਨਜੋਤ ਕੌਰ,ਓਮ ਪ੍ਰਕਾਸ਼,ਜਗਦੀਸ਼ ਕੁਮਾਰ ਆਦਿ ਸ਼ਾਮਿਲ ਹੋਏ.

