ਜਲੰਧਰ ਪਿੰਡ ਵਿਧੀਪੁਰ ਵਿਖੇ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ

जालंधर

Punjab news point : ਜਲੰਧਰ 27 ਜਨਵਰੀ 2024 ਜਸਪਾਲ ਸਿੰਘ ਅੱਜ ਪਿੰਡ ਵਿਧੀਪੁਰ ਜਲੰਧਰ ਵਿਖੇ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਦੇ ਨਾਲ ਅਰਮਾਨ ਹਸਪਤਾਲ ਜਲੰਧਰ ਦੇ ਡਾਕਟਰ ਆਰ ਪੀ ਛਾਬੜਾ ਅਤੇ ਸਟਾਫ ਅਤੇ ਗੋਡਿਆਂ ਅਤੇ ਰੀਡ ਦੀ ਹੱਡੀਆਂ ਦੇ ਜੋੜਾਂ ਦੇ ਦਰਦਾਂ ਦਾ ਕੈਂਪ ਲਗਾਇਆ ਗਿਆ ਕੈਂਪ ਵਿੱਚ ਡਾਕਟਰ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ.

ਅਤੇ ਫਰੀ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ ਨਾਰੀ ਸ਼ਕਤੀ ਸੋਸਾਇਟੀ ਵੱਲੋਂ ਆਈ ਹੋਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਮੌਕੇ ਤੇ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਦੀ ਪ੍ਰਧਾਨ ਅੰਮ੍ਰਿਤ ਪਾਲ ਕੌਰ ਗੁਰਦੀਪ ਕੌਰ ਦੁਸਾਂਝ ਬੰਗਾ ਨਵਾਂ ਸ਼ਹਿਰ ਇੰਦਰਜੀਤ ਕੌਰ ਹਰਬੰਸ ਕੌਰ ਮਨਜੀਤ ਰਾਣੀ ਪਰਮਜੀਤ ਕੌਰ ਸਰਪੰਚ ਜੋਗਿੰਦਰ ਰਾਮ ਮੌਕੇ ਤੇ ਹਾਜਰ ਸਨ.

Leave a Reply

Your email address will not be published. Required fields are marked *