ਮੋਹਾਲੀ ਏਅਰਪੋਰਟ ਰੋਡ ‘ਤੇ ਮਾਲ ਦੇ ਬਾਹਰ ਵੱਡਾ ਹਾਦਸਾ
Punjab news point : ਮੋਹਾਲੀ: ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸਥਿਤ ਸੀਪੀ-67 ਮਾਲ ਦੇ ਬਾਹਰ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਟਰਾਲੀ ਸੜਕ ‘ਤੇ 15-20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ।ਜਾਣਕਾਰੀ ਅਨੁਸਾਰ ਟਰਾਲੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਕੀਰਤਪੁਰ ਸਾਹਿਬ ਸਾਮਾਨ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਟਰਾਲੀ ਸੀਪੀ-67 ਮਾਲ […]
Continue Reading
