ਦੁਸ਼ਯੰਤ ਕੁਮਾਰ ਗੌਤਮ ਦਾ ਜਲੰਧਰ ਰੇਲਵੇ ਸਟੇਸ਼ਨ ਤੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਦੀ ਅਗਵਾਈ ਚ ਕੀਤਾ ਗਿਆ ਭਰਵਾਂ ਸਵਾਗਤ

पंजाब राजनितिक

Punjab news point  : ਅੱਜ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੇ ਅੰਤਰਰਾਸ਼ਟਰੀ ਪ੍ਰਧਾਨ ਸ੍ਰੀ ਦੁਸ਼ਯੰਤ ਕੁਮਾਰ ਗੌਤਮ ਜੀ ਦਾ ਜਲੰਧਰ ਰੇਲਵੇ ਸਟੇਸ਼ਨ ਪਹੁੰਚਣ ਤੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਪੰਜਾਬ ਦੇ ਪ੍ਰਧਾਨ ਮਨਜੀਤ ਬਾਲੀ ਦੀ ਅਗਵਾਈ ਚ ਉਨ੍ਹਾਂ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਦੁਸ਼ਯੰਤ ਗੌਤਮ ਨੇ ਕਿਹਾ ਕਿ ਪੀਠ ਦੇ ਮਾਧਿਅਮ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਗੁਰੂ ਜੀ ਦੇ ਉਪਦੇਸ਼ਾਂ ਨੂੰ ਘਰ ਘਰ ਤੱਕ ਲੈ ਜਾਣ ਲਈ ਪੀਠ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਉਨ੍ਹਾਂ ਨਾਲ ਅਮਿਤ ਸਾਂਪਲਾ ਰਾਸ਼ਟਰੀ ਪ੍ਰਭਵਕਤਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਮਨਜੀਤ ਬਾਲੀ ਵਲੋਂ ਆਏ ਹੋਏ ਪੀਠ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਭੁਪਿੰਦਰ ਕੁਮਾਰ ਰਾਜੂ ਜ਼ਿਲ੍ਹਾ ਪ੍ਰਧਾਨ, ਪ੍ਰਸ਼ੋਤਮ ਗੋਗੀ, ਰਜੀਵ ਪਾਂਜਾ, ਗੁਰਦਿਆਲ ਚੰਦ ਸਰੋਆਂ, ਦਵਿੰਦਰ ਕੁਮਾਰ, ਰਾਮੇਸ਼ ਕੁਮਾਰ ਬਿਆਸ ਪਿੰਡ, ਸੰਦੀਪ ਡਰੋਲੀ, ਕਮਲਜੀਤ ਸਿੰਘ ਫਲੋਰਾ, ਹਰਦੀਪ ਜੱਸੀ, ਰੋਸ਼ਨ ਲਾਲ ਹੀਰ, ਵਿਜੈ ਕੁਮਾਰ ਅਲਾਵਲਪੁਰ, ਹਰਵਿੰਦਰ ਸਾਬੀ, ਸੁਨੀਲ ਕੁਮਾਰ, ਅਵਤਾਰ ਕੁਮਾਰ, ਸਤਨਾਮ ਸਿੰਘ, ਨਿਰਮਲ ਚੰਦ ਚਾਹਲ, ਪ੍ਰਭਜੀਤ ਕੇਲੇ, ਯਸ਼ਪਾਲ ਕੋਟਲੀ, ਬਲਵੀਰ ਲਾਲ ਬੀਰੂ, ਪ੍ਰਿੰਸ, ਸਰਵਨ, ਗੋਪੀ, ਬੰਟੂ ਕੁਮਾਰ, ਸੁਖਵਿੰਦਰ ਕੁਮਾਰ,

Leave a Reply

Your email address will not be published. Required fields are marked *