ਪੰਜਾਬ ਵਿਚ ਵੱਡੇ ਪੱਧਰ ਉਤੇ ਪ੍ਰਸ਼ਾਸਨਿਕ ਫੇਰਬਦਲ

पंजाब राजनितिक

Punjab news point : ਪੰਜਾਬ ਕੈਬਿਨੇਟ ਵਿਚ ਫੇਰਬਦਲ ਤੋਂ ਬਾਅਦ ਵੱਡੇ ਪੱਧਰ ਉਤੇ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। ਇਸੇ ਸਿਲਸਿਲੇ ਦੌਰਾਨ ਪੰਜਾਬ ਪੁਲਸ ‘ਚ ਵੱਡੀ ਗਿਣਤੀ ‘ਚ ਟਰਾਂਸਫਰ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ 143 DSP-ASP ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਜਾਰੀ ਹੁਕਮ ਅਨੁਸਾਰ ਉਹ 24 ਸਤੰਬਰ 2024 ਤੋਂ ਆਪਣੀਆਂ ਨਵੀਆਂ ਪੋਸਟਾਂ ‘ਤੇ ਤਾਇਨਾਤ ਹੋਣਗੇ। ਅਧਿਕਾਰੀਆਂ ਦੇ ਤਬਾਦਲਿਆਂ ਦੀ ਪੂਰੀ ਜਾਣਕਾਰੀ ਲਈ ਦੇਖੋ ਹੇਠਾਂ ਦਿੱਤੀ ਲਿਸਟ-

Leave a Reply

Your email address will not be published. Required fields are marked *