नगर निगम चुनाव से जुड़ी बड़ी खबर

Horoscope पंजाब राजनितिक

Punjab news point : ਨਗਰ ਨਿਗਮ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪਟਿਆਲਾ ਦੇ 7 ਤੋਂ 8 ਵਾਰਡਾਂ ਕੱਲ੍ਹ ਨਹੀਂ ਵੋਟਿੰਗ ਹੋਵੇਗੀ। ਧਰਮਕੋਟ ਦੇ 8 ਵਾਰਡਾਂ ਵਿੱਚ ਵੀ ਕੱਲ੍ਹ ਵੋਟਿੰਗ ਨਹੀਂ ਹੋਵੇਗੀ।ਸਰਕਾਰ ਨੇ ਹਾਈਕੋਰਟ ‘ਚ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇੱਥੇ ਨਾਮਜ਼ਦਗੀਆਂ ‘ਚ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਸਨ।

Leave a Reply

Your email address will not be published. Required fields are marked *