Punjab news point ਜਲੰਧਰ, (ਰਜਿੰਦਰ ਕੁਮਾਰ ਕੰਡਾ) : ਅੱਜ ਦਿਨ ਸੋਮਵਾਰ ਰਾਤ ਨੂੰ ਵਾਰਡ ਨੰਬਰ 22,ਆਮ ਆਦਮੀ ਦੇ ਜੇਤੂ ਉਮੀਦਵਾਰ ਲਵ ਕੁਮਾਰ ਜੀ ਦਰਗਾਹ ਪੀਰ ਬਾਬਾ ਮੱਟ ਸ਼ਾਹ ਆਪਣੇ ਜਿੱਤਣ ਦੀ ਖੁਸ਼ੀ ਵਿੱਚ ਨਤਮਸਤੱਕ ਹੋਏ ਡੇਰਾ ਮੁਖੀ ਗੱਦੀ ਨਸ਼ੀਨ ਬਾਬਾ ਦੀਨ ਅਹਿਮਦ ਚਿਸ਼ਤੀ ਜੀ ਅਤੇ ਮੁਹੱਲਾ ਨਿਵਾਸੀਆਂ ਨੇ ਲਵ ਕੁਮਾਰ ਜੀ ਦਾ ਸਵਾਗਤ ਬੜੀ ਧੂਮ ਧਾਮ ਨਾਲ ਕੀਤਾ ਇਸ ਮੌਕੇ ਤੇ ਡੇਰਾ ਮੁਖੀ ਗੱਦੀ ਨਸ਼ੀਨ ਬਾਬਾ ਦੀਨ ਅਹਿਮਦ ਚਿਸ਼ਤੀ ਜੀ , ਕੁਲਵੰਤ ਸਹੋਤਾ ,ਨਸੀਬ ਸਹੋਤਾ,ਕੌਸ਼ਲ ਗਿੱਲ, ਰਾਹੁਲ ਆਦੀਆ,ਅਮਿਤ ਗਿੱਲ,ਸੋਨੂੰ ਦੱਤ,ਦੀਪ ਪਾਂਡੇ,ਸੂਰਜ ਪਾਂਡੇ,ਟਿੰਮੀ ਹੰਸ,ਗੁਰਪ੍ਰੀਤ ਲਾਹੌਰੀਆ ਅਤੇ ਹੋਰ ਮੁਹੱਲਾ ਨਿਵਾਸੀ ਮੌਜੂਦ ਸਨ.

