ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਪੁਲਿਸ ਵੱਲੋਂ ਗਸਤ ਕਰਕੇ 40 ਲੀਟਰ ਲਾਹਣ,,ਭੱਠੀ ਦਾ ਸਮਾਨ, 35 ਬੋਤਲਾ (26250ML) ਸ਼ਰਾਬ ਨਜੈਜ ਬ੍ਰਾਮਦ

Education अपराधिक

Punjab news point : ਮਾਨਯੋਗ ਸ੍ਰੀ ਗੋਰਵ ਤੂਰਾ IPS. ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਸਮੱਗਲਰਾ ਕਾਬੂ ਕਰਨ ਲਈ ਦਿੱਤੀਆ ਹਦਾਇਤਾ ਅਤੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਕਰਨੈਲ ਸਿੰਘ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਥ ਜਿਲਾ ਕਪੂਰਥਲਾ INSP. ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸੁਭਾਨਪੁਰ ਦੀ ਨਿਗਰਾਨੀ ਹੇਠ ASI ਗੁਰਦੇਵ ਸਿੰਘ 1563/ਕਪੂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੂਟ ਪਿੰਡ ਵੇਈ ਦੇ ਕੰਡੇ ਤੇ ਜਸਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੂਟ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਬਲਵੀਰ ਸਿੰਘ ਉਰਫ ਬੀਰਾ ਪੁੱਤਰ ਮੱਗਰ ਸਿੰਘ ਵਾਸੀ ਮਰੋੜੀ ਥਾਣਾ ਸਦਰ ਸਮਾਣਾ ਜਿਲਾ ਪਟਿਆਲਾ ਜੋ ਭੱਠੀ ਲਗਾ ਕੇ ਨਜਾਇਜ ਸ਼ਰਾਬ ਕੱਡਦੇ ਹਨ ਜਿਸ ਤੇ ਰੇਡ ਕਰਕੇ ਉਕਤ ਦੋਨਾ ਦੋਸ਼ੀਆ ਨੂੰ ਕਾਬੂ ਕਰਕੇ ਉਹਨਾ ਕੋਲੋ 35 ਬੋਤਲਾਂ ਸ਼ਰਾਬ ਨਜ਼ਾਇਜ (26250ML),40 ਕਿਲੋਗ੍ਰਾਮ ਲਾਹਣ ਜੋ ਕਿ ਦੋਸ਼ੀਆਂ ਨੇ ਭੱਠੀ ਤੋੜਨ ਸਮੇਂ ਡੋਲ੍ਹ ਦਿੱਤੀ ਸੀ,01 ਖਾਲੀ ਡਰੰਮ ਲੋਹਾ, ਇੱਕ ਗੈਸ ਵਾਲੀ ਭੱਠੀ, ਇੱਕ ਗੈਸ ਸਿਲੈਂਡਰ, ਇੱਕ ਸਪੀਕਰ ਸਿਲਵਰ, ਇੱਕ ਸਗਲਾ ਸਿਲਵਰ ਬਾਮਦ ਕਰਕੇ ਮੁਕੱਦਮਾ ਨੰਬਰ 13 ਮਿਤੀ 05.02.2025 /ਧ 61-1-14 EXCISE ACT ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ।

ਬ੍ਰਾਮਦਗੀ ਦਾ ਵੇਰਵਾ:- 35 ਬੋਤਲਾਂ ਸ਼ਰਾਬ ਨਜ਼ਾਇਜ (26250ML),40 ਕਿਲੋਗ੍ਰਾਮ ਲਾਹਣ ਜੋ ਕਿ ਦੋਸ਼ੀਆਂ ਨੇ ਭੱਠੀ ਤੋੜਨ ਸਮੇਂ ਡੋਲ ਦਿੱਤੀ ਸੀ, 01 ਖਾਲੀ ਡਰੰਮ ਲੋਹਾ, ਇੱਕ ਗੈਸ ਵਾਲੀ ਭੱਠੀ, ਇੱਕ ਗੈਸ ਸਿਲੈਂਡਰ, ਇੱਕ ਸਪੀਕਰ ਸਿਲਵਰ, ਇੱਕ ਸਗਲਾ ਸਿਲਵਰ

ਦੋਸ਼ੀ ਦਾ ਨਾਮ :- 1. ਜਸਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੂਟ ਥਾਣਾ ਸੁਭਾਨਪੁਰ ਜਿਲਾ

ਕਪੂਰਥਲਾ

2. ਬਲਵੀਰ ਸਿੰਘ ਉਰਫ ਬੀਰਾ ਪੁੱਤਰ ਮੱਗਰ ਸਿੰਘ ਵਾਸੀ ਮਰੋੜੀ ਥਾਣਾ ਸਦਰ ਸਮਾਣਾ ਜਿਲਾ

Leave a Reply

Your email address will not be published. Required fields are marked *