ਰਿਕਵਰੀ:-ਇੱਕ ਸ਼ੇਰਾ ਪਲਾਸਟਿਕ 5-500 ਕਿਲੋਗ੍ਰਾਮ ਤਾਬਾ ਚੋਰੀ ਸੁਦਾ, ਮੋਟਰਸਾਇਕਲ ਮਾਰਕਾ ਸਪਲੈਡਰ ਨੰਬਰੀ ਪੀ.ਬੀ 41-ਡੀ-7107

अपराधिक जालंधर

Punjab news point : ਮਾਨਯੋਗ ਸ੍ਰੀ ਗੌਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ, ਕਪੂਰਥਲਾ ਜਿਲੇ ਵਿੱਚ ਵੇਰੀ ਦੀਆਂ ਵਾਰਦਾਤਾ ਕਰਨ ਵਾਲੇ ਵਿਅਕਤੀਆ ਨੂੰ ਕਾਬ ਕਰਨ ਲਈ ਸ੍ਰੀ ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ । ਜਿਸ ਸਬੰਧੀ ASI ਆਲਮਜੀਤ ਸਿੰਘ ਨੰਬਰ 910/ਕਪੂ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਸੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਮੇਜਰ ਸਿੰਘ ਅਤੇ ਜਤਿੰਦਰ ਸਿੰਘ ਉਰਫ ਰਾਜਾ ਪੁੱਤਰ ਨਰਿੰਦਰ ਸਿੰਘ ਵਾਸੀਆਨ ਮੋਠਾਂਵਾਲ ਭੱਠਾ ਥਾਣਾ ਸੁਲਤਾਨਪੁਰ ਲੰਧੀ ਜਿਲਾ ਕਪੂਰਥਲਾ ਪਾਸੇ 05:30 ਕਿਲੋ ਤਾਬਾਂ ਅਤੇ ਚੋਰੀ ਕਰਦਿਆ ਵਰਤਿਆ ਹੋਇਆ ਮੋਟਰਸਾਇਕਲ ਮਾਰਕਾ ਸਪਲੈਡਰ ਨੰਬਰੀ ਪੀ.ਬੀ 41-ਡੀ-7107 ਬ੍ਰਾਮਦ ਕੀਤਾ। ਜਿਸ ਤੇ ਸੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਮੇਜਰ ਸਿੰਘ ਅਤੇ ਜਤਿੰਦਰ ਸਿੰਘ ਉਰਫ ਰਾਜਾ ਪੁੱਤਰ ਨਰਿੰਦਰ ਸਿੰਘ ਵਾਸੀਆਨ ਮੋਨਾਵਾਲ ਭੱਠਾ ਥਾਣਾ ਸੁਲਤਾਨਪੁਰ ਲੋਧੀ ਜਿਲਾ वधूतघाला से धिलाड भुर्वसभा घन 85 भिडी 30.04.2025 भ/प 303(2),111(1) BNS घाटा मरव ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਦੋਸ਼ੀ ਪਾਸੋਂ ਹੋਰ ਪੁੱਛ ਗਿੱਛ ਜਾਰੀ ਹੈ।

ਦੋਸੀ ਦਾ ਨਾਮ:-

1.ਸੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਮੇਜਰ ਸਿੰਘ ਵਾਸੀ ਮੋਨਾਵਾਲ ਭੱਠਾ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ

2.ਜਤਿੰਦਰ ਸਿੰਘ ਉਰਫ ਰਾਜਾ ਪੁੱਤਰ ਨਰਿੰਦਰ ਸਿੰਘ ਵਾਸੀ ਮੋਨਾਵਾਲ ਭੱਠਾ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ।

ਰਿਕਵਰੀ:-ਇੱਕ ਸ਼ੇਰਾ ਪਲਾਸਟਿਕ 5-500 ਕਿਲੋਗ੍ਰਾਮ ਤਾਬਾ ਚੋਰੀ ਸੁਦਾ, ਮੋਟਰਸਾਇਕਲ ਮਾਰਕਾ ਸਪਲੈਡਰ ਨੰਬਰੀ ਪੀ.ਬੀ 41-ਡੀ-7107

Leave a Reply

Your email address will not be published. Required fields are marked *