Punjab news point : ਮਾਨਯੋਗ ਗੌਰਵ ਤੂਰਾ IPS SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾ ਦੇ ਖਿਲਾਫ ਵਿੰਡੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ PPS ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆ ਹਦਾਇਤਾ ਸ੍ਰੀ ਭਾਰਤ ਭੂਸ਼ਣ PPS DSP ਸਬ ਡਵੀਜਨ ਫਗਵਾੜਾ ਜੀ ਦੀ ਨਿਗਰਾਨੀ ਹੇਠ ਸਬ ਇੰਸਪੈਟਰ ਮੇਜਰ ਸਿੰਘ ਨੰ: 150/ਜੇ.ਆਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀ ਕਿ ਐਸ.ਆਈ. ਜਗਦੀਸ ਰਾਜ ਨੰਬਰ 79 ਟੀ.ਟੀ. ਪਾਸ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਰਿਹਾਣਾ ਜੱਟਾ ਮੌਜੂਦ ਸੀ ਕਿ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਕਰਨ ਪੁੱਤਰ ਨਾਨਕ ਵਾਸੀ ਕੋਟਲੀ ਜਮੀਤ ਸਿੰਘ ਥਾਣਾ ਪਤਾਰਾ ਜਿਲਾ ਜਲੰਧਰ ਅਤੇ ਰਾਜੀਵ ਪੁੱਤਰ ਕਮਲ ਵਾਸੀ ਰਿਹਾਣਾ ਜੱਟਾ ਥਾਣਾ ਰਾਵਲਪਿੰਡੀ ਨਸ਼ੇ ਦਾ ਸੇਵਨ ਕਰਨ ਦੇ ਆਦੀ ਹੈ ਜੋ ਇਸ ਸਮੇਂ ਦੋਨੋ ਦਾਣਾ ਮੰਗੀ ਰਿਹਾਣਾ ਜੱਟਾ ਵਿਚ ਬਿਲਡਿੰਗ ਬੇਅਬਾਦ ਗੁਦਾਮਾ ਵਿਚ ਹੈਰੋਇਨ ਸੇਵਨ ਕਰ ਰਹੇ ਹਨ ਜਿਹਨਾ ਨੂੰ ਐਸ.ਆਈ. ਜਗਦੀਸ਼ ਰਾਜ ਨੰਬਰ 798/ਟੀ.ਟੀ. ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਇਹਨਾ ਪਾਸੇ 10 ਰੁਪਏ ਦਾ ਨੋਟ, ਸਿਲਵਰ ਪੇਪਰ ਐਲੂਮੀਨੀਅਮ, ਲਾਈਟਰ ਬ੍ਰਾਮਦ ਕੀਤਾ ਗਿਆ ਅਤੇ ਕਰਨ ਅਤੇ उत्तीर हिजडात से विलाड सुर्वेसभा हंसव 46 भिडी 01.06.2025 अ/प 27-61-85 मीत. डी. थी. लेम. लेवट ਥਾਣਾ ਰਾਵਲਪਿੰਡੀ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰਾ ਏ.ਐਸ.ਆਈ. ਸੁਰਜੀਤ ਸਿੰਘ ਨੰਬਰ 866 ਕਪੂ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿਚ ਜੀ.ਐਨ.ਏ. ਫੈਕਟਰੀ ਰਿਹਾਣਾ ਜੱਟਾ ਵਿਖੇ ਮੌਜੂਦ ਸੀ ਕਿ ਮੁਖਵਰ ਖਾਸ ਦੀ। ਇਤਲਾਹ ਦਿੱਤੀ ਕਿ ਮਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਿਹਾਣਾ ਜੱਟਾ ਥਾਣਾ ਰਾਵਲਪਿੰਡੀ ਜੋ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ ਜਿਸਨੂੰ ਏ.ਐਸ.ਆਈ. ਸੁਰਜੀਤ ਸਿੰਘ ਨੰਬਰ 866/ਕਪੂ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਮਨਵੀਰ ਸਿੰਘ ਉਕਤ ਨੂੰ ਨਸ਼ੇ ਦਾ ਸੇਵਨ ਕਰਦੇ ਕਾਬੂ ਕਰਕੇ ਉਸ ਪਾਸੇ 10 ਰੁਪਏ ਦਾ ਨੋਟ, ਸਿਲਵਰ ਪੇਪਰ: ਐਲੂਮੀਨੀਅਮ, ਲਾਈਟਰ ਬ੍ਰਾਮਦ ਕੀਤਾ ਗਿਆ ਜਿਸ ਤੇ ਮਨਵੀਰ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 47 ਮਿਤੀ 01.06.2025 भ/प 27-61-85 भेल.डी.पी.प्रेम. भेट घाटा तावलपिंडी रवत्त उनिमटत बीडा विभा। से ਉਪਰੋਕਤ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੁਕੱਦਮਾ ਦੀ ਤਫਤੀਸ਼ ਕੀਤੀ ਜਾ उठी है।
ਗ੍ਰਿਫਤਾਰ ਦੋਸੀ:- 1
. ਕਰਨ ਪੁੱਤਰ ਨਾਨਕ ਵਾਸੀ ਕੋਟਲੀ ਜਮੀਤ ਸਿੰਘ ਥਾਣਾ ਪਤਾਰਾ ਜਿਲਾ ਜਲੰਧਰ
2.ਰਾਜੀਵ ਪੁੱਤਰ ਕਮਲ ਵਾਸੀ ਰਿਹਾਣਾ ਜੱਟਾ ਥਾਣਾ ਰਾਵਲਪਿੰਡੀ
3. ਮਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਿਹਾਣਾ ਜੱਟਾ ਥਾਣਾ ਰਾਵਲਪਿੰਡੀ