ਪ੍ਰਭੂ ਯਿਸ਼ੂ ਮਸੀਹ ਜੀ ਨੇ ਆਖਿਆ ਸਭ ਇੱਕ ਜੁੱਟ ਹੋ ਜਾਓ: ਸੰਤ ਫੇਰਿਸ ਮਸੀਹ

अन्य खबर

ਜਲੰਧਰ: ਆਰ.ਐਮ.ਐਸ ਪਾਸਟਰ ਮਨਿਸਟਰੀ ਵਲ਼ੋਂ ਪੂਰੇ ਪੰਜਾਬ ਭਰ ਵਿੱਚੋਂ ਜਿਲ੍ਹਾ ਤਹਿਸੀਲ ਅਤੇ ਬਲਾਕ ਪੱਧਰ ਤੋਂ ਸੱਭ ਪਾਸਟਰ ਸਹਿਬਾਨ ਨੂੰ ਬੁਲਾਇਆ ਗਿਆ। ਜਿਸ ਵਿੱਚ ਇਸ ਸਮੇਂ ਪੰਜਾਬ ਵਿੱਚ ਜੋ ਅੱਤਿਆਚਾਰ ਮਸੀਹ ਭਾਈਚਾਰੇ ਤੇ ਹੋ ਰਿਹਾ ਹੈ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ l ਇਸ ਸਮੇਂ ਸੰਤ ਫੇਰਿਸ ਮਸੀਹ ਜੀ ਨੇ ਆਏ ਹੋਏ ਸਭ ਪਾਸਟਰ ਸਹਿਬਾਨ ਨੂੰ ਦੱਸਿਆ ਕਿ ਪ੍ਰਭੂ ਯਿਸ਼ੂ ਮਸੀਹ ਨੇ ਸਾਨੂੰ ਪਵਿੱਤਰ ਬਾਈਬਲ ਵਿੱਚ ਪਹਿਲਾਂ ਹੀ ਇੱਕ ਜੁੱਟ ਹੋਣ ਲਈ ਕਿਹਾ ਹੈ l ਇੱਸ ਲਈ ਸੱਭ ਇੱਕ ਜੁੱਟ ਹੋ ਜਾਓ

l ਇਸ ਦੇ ਨਾਲ ਹੀ ਇਹਨਾਂ ਹਾਲਾਤਾਂ ਵਿੱਚ ਚਰਚਾਂ ਨੂੰ ਕਿਸ ਤਰ੍ਹਾਂ ਚਲਾਇਆ ਜਾਊਂਗਾ ਅਤੇ ਵਧਾਈਆ ਜਾ ਉਸ ਲਈ ਅਗਲੀਆਂ ਯੋਜਨਾਵਾਂ ਤੈਅ ਕੀਤੀਆਂ ਗਈਆਂ l ਓਹਨਾਂ ਇਹ ਵੀ ਕਿਹਾ ਕਿ ਅਸੀ ਸਭ ਨੇ ਦਲੇਰੀ ਨਾਲ ਪਰਮੇਸ੍ਵਰ ਦੇ ਕੰਮ ਨੂੰ ਕਰਦੇ ਜਾਣਾ ਹੈ । ਪਾਸਟਰ ਪਰਗਟ ਜੋਸਫ, ਪ੍ਰੈਜੀਡੈਂਟ ( ਪੰਜਾਬ) ਪਾਸਟਰ ਤੁਲਸੀ ਸ਼ਰਮਾ ਪੈ੍ਜੀਡੈਂਟ ਦੋਆਬਾ ਜੌਨ, ਪਾਸਟਰ ਮੰਗਲ ਭੱਟੀ ਪੈ੍ਸੀਡੈਂਟ ਮਾਜਾ ਜੌਨ ਪਾ ਜੌਰਜ ਮੱਟੂ, ਪ੍ਰੈਜੀਡੈਂਟ (ਜੰਮੂ), ਪਾ, ਦੀਪਕ ਰਾਜ, ਪ੍ਰੈਜੀਡੈਂਟ (ਗਯਾ), ਪਾ, ਦਵਿੰਦਰ, ਪ੍ਰੈਜੀਡੈਂਟ (ਛੱਤੀਸਗੜ੍ਹ), ਪਾ, ਨੀਰਜ ਕੁਮਾਰ, ਪ੍ਰੈਜੀਡੈਂਟ (ਹਰਿਆਣਾ), ਪਾ. ਸਜੀਵ, ਪ੍ਰੈਜੀਡੈਂਟ (ਦਿੱਲੀ), ਪਾ. ਮਾਹੀ ਮੁੰਡਿਆਡਾ, ਪ੍ਰੈਜੀਡੈਂਟ (ਜਲੰਧਰ), ਪਾ. ਨਿਸ਼ਾ ਲੁਭਾਇਆ, ਪ੍ਰੈਜੀਡੈਂਟ (ਜਲੰਧਰ ਵਮਨ ਵਿੰਗ), ਪਾ. ਗੁਰਮੀਤ ਪ੍ਰੈਜੀਡੈਂਟ (ਫਤਿਹਗੜ੍ਹ ਸਾਹਿਬ), ਪਾ. ਕੁਲਦੀਪ ਕੈਰੋਂ ਪਾ ਗੂਰਨਾਮ ਸਿੰਘ ਖੈਰਾ ਪਠਾਨਕੋਟ, ਗੁਰਦਾਸਪੁਰ), ਨਰਿੰਦਰ, ਪ੍ਰੈਜੀਡੈਂਟ (ਤਰਨ ਤਾਰਨ), ਪਾ ਵਿਜੈ ਪ੍ਰੈਜੀਡੈਂਟ (ਲੁਧਿਆਣਾ), ਪਾ. ਸਾਈਮਨ (ਈਸਟ ਜਲੰਧਰ), ਪਾ, ਅਨਿਲ (ਵੈਸਟ ਲੁਧਿਆਣਾ), ਪਾ ਰਿਤੂ ਖੁਰਲ, ਪ੍ਰੈਜੀਡੈਂਟ (ਲੁਧਿਆਣਾ ਵਮਨ), ਪਾ. ਨਰਿੰਦਰ ਪੌਲ, ਪ੍ਰੈਜੀਡੈਂਟ (ਮੋਗਾ), ਪਾ, ਫੈਰਿਸ ਪ੍ਰੈਜੀਡੈਂਟ (ਧਰਮਕੋਟ), ਦਵਿੰਦਰ ਪ੍ਰੈਜੀਡੈਂਟ (ਫਾਜ਼ਿਲਕਾ), ਰੰਜੀਤ (ਫਿਰੋਜਪੁਰ), ਪਾ. ਰਕੇਸ਼ ਗਿੱਲ, ਪ੍ਰੈਜੀਡੈਂਟ (ਡੇਰਾ ਬਾਬਾ ਨਾਨਕ), ਪਾ. ਦਰਸ਼ਨ ਸਿੰਘ ਪ੍ਰੋ. (ਈਸਟ ਅੰਮ੍ਰਿਤਸਰ), ਅਰਚਨਾ ਪ੍ਰੈਜੀਡੈਂਟ (ਕਾਂਗੜਾ ਵਮਨ), ਜਸਵੀਰ ਪ੍ਰੈਜੀਡੈਂਟ (ਕੇਂਦਰੀ ਦਿੱਲੀ), ਰਜਨੀ ਪ੍ਰੈਜੀਡੈਂਟ (ਕੇ. ਦਿੱਲੀ ਵੂਮਨ), ਬਲਵਿੰਦਰ ਕੁਮਾਰ ਪ੍ਰੈਜੀਡੈਂਟ (ਰੋਪੜ), ਸਨੂੰ ਮਲਿਕ ਪ੍ਰੈਜੀਡੈਂਟ (ਜੰਮੂ ਸਿਟੀ),ਗੁਲਸ਼ਨ ਕੁਮਾਰਵਾਈਸ ਪ੍ਰੈਜੀਡੈਂਟ (ਅੰਤਿਸਰ ਵਿੰਗ), ਬਲਜੀਤ ਰਾਏ ਪ੍ਰੈਜੀਡੈਂਟ, ਕੋਟ ਈਸੇ ਖਾਂ, ਜਿਲ੍ਹਾ ਪਟਿਆਲਾ ਦੇ ਪਾਸਟਰਜ਼ ਕੁਲਦੀਪ ਕੌਰ, ਅਵਿਨਾਸ਼ ਪਾਸੀ, ਦਰਸ਼ਨ, ਵਿਜੇ, ਗੁਰਮੀਤ ਸਿੰਘ, ਜਿਲ੍ਹਾ ਲੁਧਿਆਣਾ ਤੋਂ ਪਾਸਟਰਜ਼ ਵਿਜੇ ਮਸੀਹ, ਸ਼ਿਮੌਨ, ਅਨਿਲ ਜੌਨਸਨ, ਰਿਤੂ ਖੁਰਾਣਾ, ਸ਼ਿਵ ਕੁਮਾਰ, ਨਰਿੰਦਰ, ਰਵੀ, ਵਾਕੀਲ, ਗੁਰਮੀਤ, ਅਮਰੀਕ, ਲਾਜਰਸ, ਰਵੀ ਡੁਗਰੀ, ਰਮਨ ਦੋਰਾਹਾ, ਬੀਰ ਬੀਰ ਸਿੰਘ ਦੋਰਾਹਾ, ਕਮਲਜੀਤ, ਸਤਪਾਲ, ਹਰਵਿੰਦਰ, ਡੇਵਿਡ ਅਤੇ ਜਿਲ੍ਹਾ ਤਰਨ ਤਾਰਨ ਦੇ ਪਾਸਟਰਜ਼ ਨਰਿੰਦਰ ਭਿੱਖੀਵਿੰਡ, ਜਤਿੰਦਰ, ਕੁਲਦੀਪ ਤੇ ਲਾਡੀ, ਬਲਵਿੰਦਰ ਤਰਨ ਤਾਰਨ, ਕਿਰਪਾਲ ਚੱਬਾ, ਹਰਦੀਪ, ਜਰਨਲ ਮਾਨੋਚਾਹਲ, ਮੱਤੀ ਦਾਸ ਪੱਟੀ, ਦਲੀਪ ਸਰਹਾਲੀ, ਬਲਵਿੰਦਰ, ਗੁਰਸੇਵਕ ਪਲਾਸੌਰ, ਬਲਕਾਰ ਤੇ ਬੰਟੀ ਤਰਨ ਤਾਰਨ, ਵਜੀਰ ਖਾਲੜਾ, ਸੁਖਵਿੰਦਰ ਪੱਟੀ ਅਤੇ ਜਿਲ੍ਹਾ ਪਟਿਆਲਾ ਤੋਂ ਪਾਸਟਰਜ਼ ਸਿਮਰਜੀਤ ਕੌਰ ਪਟਿਆਲਾ, ਅਜਬ ਸਿੰਘ ਬਠਿੰਡਾ, ਦੁਰਗਾ ਦਾਸ ਨਵਾਂ ਸ਼ਹਿਰ, ਕਪਿਲਾ ਤੇ ਵਿੱਕੀ ਕੁਮਾਰ ਫਾਜਿਲਕਾ, ਸੁਖਦੇਵ ਸਿੰਘ ਫਿਰੋਜਪੁਰ, ਨਿਆਮਤ ਮਸੀਹ ਪਟਿਆਲਾ, ਗੁਰਵਿੰਦਰ ਪਾਤੜਾਂ, ਪਾਰਵਤੀ ਲੁਧਿਆਣਾ, ਅਨਿਲ ਗਿੱਲ ਮਜੀਠਾ, ਅੰਗਰੇਜ ਸਿੰਘ ਫਿਰੋਜਪੁਰ, ਧੀਰਜ ਲੁਧਿਆਣਾ, ਕਮਲ ਮਸੀਹ, ਲੁਧਿਆਣਾ, ਜਸਪਾਲ ਮਸੀਹ, ਅੰਮ੍ਰਿਤਸਰ, ਮੰਜੂ ਮਾਨਸਾ, ਸੁਖਵਿੰਦਰ ਕੁਮਾਰ ਫਾਜਿਲਕਾ, ਗੁਰਵਿੰਦਰ ਲੁਧਿਆਣਾ, ਬਬਲੂ ਚੰਡੀਗੜ੍ਹ, ਸਾਹਿਬ ਸਿੰਘ ਅੰਮ੍ਰਿਤਸਰ, ਯੂਨਸ ਮਸੀਹ ਗੁਰਦਾਸਪੁਰ, ਪਰਮਜੀਤ , ਮਨਜੀਤ ਕੌਰ, ਫਗਵਾੜਾ, ਅਮਨ ਮਸੀਹ ਰਾਏਕੋਟ, ਜਸਵਿੰਦਰ ਸਿੰਘ ਤੇ ਕਮਲਜੀਤ ਕੌਰ ਫਗਵਾੜਾ, ਵਿਸ਼ਾਲ ਜਲੰਧਰ, ਮਰਕੁਰ ਹੰਸ ਜਲੰਧਰ, ਦੌਲਤ ਮਸੀਹ ਫਰੀਦਕੋਟ, ਸੋਨੂੰ ਤੇ ਰਮੇਸ਼ ਮਸੀਹ ਮੱਖੂ, ਨਵਜੋਤ ਅੰਮ੍ਰਿਤਸਰ, ਤਰਸੇਮ, ਵਿਕਰਮ ਗੋਇੰਦਵਾਲ, ਦੇਸਰਾਜ ਫਤਿਹਾਬਾਦ, ਜਸਲਰ ਬਠਿੰਡਾ ,ਲਬਵੀਰ ਚੰਦ ਮੋਗਾ, ਗਲਜਿੰਦਰਪਾਲ ਜਪੁਰ, ਮੁਖਤਿਆਰ ਪੱਟੀ, ਪਰਗਟ ਅਟਾਰੀ, ਮੁਨਸ਼ ਮੁਕਤਸਰ, ਸੂਰਜੇਸ਼ ਜੰਡਿਆਲਾ ਗੁਰੂ, ਸੁਰਿੰਦਰ ਪੁਰਾਣੀ ਦਿੱਲੀ, ਅਮਨਦੀਪ ਮੁੰਨਾ ,, ਰਜਿੰਦਰ ਬੱਦੀ ਸੋਲਨ, ਨਰਿੰਦਰ ਅਲੀਸ਼ਾ ਜਲੰਧਰ, ਰਜਨੀ ਜਲੰਧਰ, ਨਿਰਮਲ ਕੁਮਾਰ ਸਾਹਨੇਵਾਲ, ਮੌਜਦ ਸਨ।

Leave a Reply

Your email address will not be published. Required fields are marked *