ਜਲੰਧਰ : ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਤੋ ਡਿਗੀ ਥਾਰ

अन्य खबर

Punjab news point : ਬਸਤੀ ਬਾਵਾ ਖੇਲ ਤੋਂ ਵੱਡੀ ਖਬਰ ਅਈ ਹੈ ਕਿ ਨਹਿਰ ਦੀ ਪੁਲੀ ਤੋਂ ਥਾਰ ਡਿਗ ਗਈ। ਹਾਲਾਂਕਿ ਇਹ ਹਾਦਸੇ ਵਿੱਚ ਥਾਰ ਚਾਲਕ ਦੀ ਸੂਚਨਾ ਸਾਹਮਣੇ ਨਹੀਂ ਆਈ ਹੈ। ਘਟਨਾ ਦੇ ਦੌਰਾਨ ਥਾਰ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ । ਘਟਨਾ ਨਾਲ ਸਬੰਧਤ ਸੂਚਨਾ ਸਥਾਨਕ ਲੋਕਾਂ ਦੁਆਰਾਂ ਪੁਲਿਸ ਨੂੰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਲੋਕਾਂ ਦੀ ਵੀ ਭੀੜ ਇਕੱਠੀ ਹੋ ਗਈ। ਇਸ ਘਟਨਾ ਦੀ ਤਸਵੀਰ ਦੇਖੀ ਜਾ ਸਕਦੀ ਹੈ ਕਿ ਥਾਰ ਕਿਵੇ ਨਹਿਰ ਵਿੱਚ ਬੁਰੀ ਤਰ੍ਹਾਂ ਫ਼ਸੀ ਹੋਈ ਹੈ। ਓਥੇ ਹੀ ਥਾਰ ਨੂੰ ਕੱਢਣ ਦੀ ਕੋਸ਼ਿਸ਼ ਪ੍ਰਬੰਧਕ ਅਤੇ ਲੋਕਾਂ ਦੁਆਰਾ ਕੀਤੀ ਜਾ ਰਹੀ ਹੈ। ਬਹੁਤ ਮੁਸਕੀਲਾ ਦੇ ਬਾਦ ਜੇਸੀਬੀ ਦੀ ਮਸ਼ੀਨ ਦੀ ਮਦਦ ਦੇ ਨਾਲ ਥਾਰ ਨੂੰ ਨਹਿਰ ਵਿੱਚੋ ਬਾਹਰ ਕਢੀਆਂ ਗਿਆ। ਓਥੇ ਇਹ ਵੀ ਦਸੀਆਂ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਇੰਸਾਫ ਨਾ ਮਿਲਣ ਦੇ ਕਾਰਨ ਕੁੱਛ ਨੌਜਵਾਨਾਂ ਨੇ ਭਾਵੁਕ ਹੋ ਕੇ ਥਾਰ ਨਹਿਰ ‘ਚ ਡਿਗਾ ਦਿਤੀ. ਦੁਰਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਜਾਂਚ ਸ਼ੁਰੂ ਕਰ ਦਿਤੀ.

Leave a Reply

Your email address will not be published. Required fields are marked *