ਆਸਾ ਵਰਕਰ ਯੂਨੀਅਨ ਕਰਤਾਰਪੁਰ ਜਲੰਧਰ ਵੱਲੋਂ ਐਲ.ਐਚ.ਵੀ.ਇੰਦਰਾ ਦੇਵੀ ਹਸਪਤਾਲ ਕਰਤਾਰਪੁਰ ਜਲੰਧਰ ਦੇ ਖਿਲਾਫ ਦਿੱਤਾ ਸ਼ਿਕਾਇਤ ਪੱਤਰ

जालंधर

Punjab news point : ਆਸਾ ਵਰਕਰ ਯੂਨੀਅਨ ਕਰਤਾਰਪੁਰ ਜਲੰਧਰ ਵੱਲੋਂ ਐਲ, ਐਚ,ਵੀ,ਇੰਦਰਾ ਦੇਵੀ ਹਸਪਤਾਲ ਕਰਤਾਰਪੁਰ ਜਲੰਧਰ ਦੇ ਖਿਲਾਫ ਆਸ਼ਾ ਵਰਕਰ ਅਤੇ A.N.M.ਭੈਣਾਂ ਨੂੰ ਤੰਗ ਪਰੇਸ਼ਾਨ ਕਰਨ ਅਤੇ ਮਾੜਾਦੁਰ ਵਿਹਾਰ ਕਰਨ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਾਨਯੋਗ ਕੈਬਨਟ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਅਤੇ ਸਿਵਲ ਸਰਜਨ ਜਲੰਧਰ ਨੂੰ ਸ਼ਿਕਾਇਤ ਪੱਤਰ ਦੇ ਕੇ ਇੰਦਰਾ ਦੇਵੀ ਐਲ,ਐਚ, ਵੀ ਹਸਪਤਾਲ

ਕਤਾਰਪੁਰ ਖਿਲਾਫ ਕਾਰਵਾਈ ਕਰਨ ਸਬੰਧੀ ਸ਼ਿਕਾਇਤਾਂ ਰਾਹੀਂ ਮੰਗ ਕੀਤੀ ਗਈ ਹੈ।ਇਸ ਮੌਕੇ ਅੰਮ੍ਰਿਤਪਾਲ ਕੌਰ, ਜੋਤੀ, ਸੁਨੀਤਾ ਕੁਮਾਰੀ,ਸੰਦੀਪ ਕੌਰ, ਬਬਲੀ, ਸੁਖਵਿੰਦਰ ਕੌਰ ਹਾਜਰ ਸਨ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਅਧਿਕਾਰੀਆਂ ਵੱਲੋਂ ਇੰਦਰਾ ਦੇਵੀ ਵੀ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *