26 ਸਾਲਾ ਨੌਜਵਾਨ ਦੇ ਪੇਟ ‘ਚੋਂ ਨਿਕਲੇ 39 ਸਿੱਕੇ

Punjab news point : ਦੇਸ਼ ਦੀ ਰਾਜਧਾਨੀ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਦੀ ਹਾਲਤ ‘ਚ ਇਕ ਵਿਅਕਤੀ ਨੂੰ ਗੰਗਾਰਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦਿੱਲੀ ਦਾ ਇਹ 26 ਸਾਲਾ ਨੌਜਵਾਨ ਮਾਨਸਿਕ ਰੋਗ ਦਾ ਸ਼ਿਕਾਰ ਸੀ। ਉਸ ਨੂੰ ਲਗਾਤਾਰ 20 ਦਿਨਾਂ ਤੋਂ ਪੇਟ ਵਿੱਚ ਦਰਦ ਸੀ ਅਤੇ ਲਗਾਤਾਰ ਉਲਟੀਆਂ ਆ […]

Continue Reading