ਚੰਡੀਗੜ੍ਹ ‘ਚ ਪਾਰਕਿੰਗ ਹੋਵੇਗੀ ਮੁਫ਼ਤ

Punjab news point : ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿਚ ਭਾਰੀ ਹੰਗਾਮਾ ਹੋਇਆ। ਹੰਗਾਮੇ ਦੌਰਾਨ ਮੀਟਿੰਗ ਵਿਚ 20 ਹਜ਼ਾਰ ਲਿਟਰ ਮੁਫਤ ਪਾਣੀ ਤੇ ਮੁਫਤ ਪਾਰਕਿੰਗ ਦਾ ਏਜੰਡਾ ਹਾਊਸ ਵਿਚ ਲਿਆਂਦਾ ਗਿਆ, ਜਿਸ ਨੂੰ ਪਾਸ ਕਰ ਦਿੱਤਾ ਗਿਆ।ਇਸ ਮਗਰੋਂ ਹੋਰ ਏਜੰਡਿਆਂ ਉਤੇ ਚਰਚਾ ਦੌਰਾਨ ਹਾਕਮ ਧਿਰ ਵੱਲੋਂ ਪਿੰਡ ਬੁੜੈਲ ਦਾ ਇੱਕ ਏਜੰਡਾ ਅਗਲੀ ਮੀਟਿੰਗ […]

Continue Reading