Jalandhar : ਗੁੜ ਬਣਾਉਣ ਵਾਲੇ ਕੜਾਹੇ ਵਿਚ ਡਿੱਗਣ ਕਾਰਨ ਕਿਸਾਨ ਦੀ ਮੌਤ

Punjab news point : ਜਲੰਧਰ ਦੇ ਪਿੰਡ ਟਿੱਬਾ ਨੇੜੇ ਗੁੜ ਬਣਾਉਣ ਵਾਲੇ ਕੜਾਹੇ ਵਿਚ ਡਿੱਗਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਹੈ ਕਿ ਗੁੜ ਬਣਾਉਣ ਦੌਰਾਨ ਤਿਲਕ ਕੇ ਕੜਾਹੀ ਵਿੱਚ ਡਿੱਗਣ ਕਾਰਨ ਕਿਸਾਨ ਸੁਰਿੰਦਰ ਸਿੰਘ (70) ਵਾਸੀ ਪਿੰਡ ਟਿੱਬਾ ਬੁਰੀ ਤਰ੍ਹਾਂ ਝੁਲਸ ਗਿਆ।ਉਸ ਨੂੰ ਤੁਰਤ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ […]

Continue Reading