ਭਾਜਪਾ ਮਨੀਪੁਰ ਮੁੱਦੇ ਤੋਂ ਭੱਜਦੀ ਰਹੀ ਹੈ- ‘ਆਪ’ ਨੇਤਾ

अन्य खबर

Punjab news point : ‘ਆਪ’ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਭਾਜਪਾ ਹਮੇਸ਼ਾ ਮਨੀਪੁਰ ਦੇ ਮੁੱਦੇ ਤੋਂ ਭੱਜਦੀ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ’ਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਹੀ ਇਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਵਿਧਾਨ ਸਭਾ ਵਿਚ ਮਨੀਪੁਰ ’ਤੇ ਚਰਚਾ ਹੋਵੇਗੀ ਅਤੇ ਭਾਜਪਾ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਮਨੀਪੁਰ ਵਿਚ ਜੋ ਹੋ ਰਿਹਾ ਹੈ, ਉਸ ਨੂੰ ਲੈ ਕੇ ਪੂਰਾ ਦੇਸ਼ ਪਰੇਸ਼ਾਨ ਹੈ।

Leave a Reply

Your email address will not be published. Required fields are marked *