Suicide : ਕਿਸਾਨ ਨੇ ਲਿਆ ਫਾਹਾ, ਸੁਸਾਇਡ ਨੋਟ ‘ਚ ਲਿਖਿਆ- ਆੜ੍ਹਤੀ ਨੇ ਢਾਈ ਦੇ 13 ਲੱਖ ਬਣਾ ਦਿੱਤੇ

Punjab news point : ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਦੇ ਸਰਹੱਦੀ ਪਿੰਡ ਸ਼ੁੱਕਰ ਚੱਕ ਦੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਫ਼ਾਹਾ ਲੈ ਲਿਆ। ਮ੍ਰਿਤਕ ਕਿਸਾਨ ਦੀ ਪਛਾਣ 40 ਸਾਲਾ ਸੁਖਰਾਜ ਸਿੰਘ ਵਜੋਂ ਹੋਈ ਹੈ। ਉਸ ਕੋਲ ਦੋ ਤੋਂ ਢਾਈ ਏਕੜ ਜ਼ਮੀਨ ਸੀ।ਕਿਸਾਨ ਨੇ ਮਰਨ ਤੋਂ ਪਹਿਲਾਂ ਸੁਸਾਇਡ ਨੋਟ ਲਿਖਿਆ ਹੈ। ਕਿਸਾਨ ਨੇ ਦੱਸਿਆ […]

Continue Reading