ਰਾਮ ਮੰਦਰ ਕੰਪਲੈਕਸ AK-47 ਨਾਲ ਚੱਲੀ ਗੋਲੀ
Punjab news point : ਅਯੁੱਧਿਆ ਰਾਮ ਮੰਦਰ ਵਿੱਚ ਤਾਇਨਾਤ ਪਲਟੂਨ ਕਮਾਂਡਰ ਆਪਣੀ ਹੀ ਏ.ਕੇ.-47 ਨਾਲ ਗੋਲੀ ਚੱਲਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਸ਼੍ਰੀਰਾਮ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਮੈਡੀਕਲ ਕਾਲਜ ਲਖਨਊ ਰੈਫਰ ਕਰ ਦਿੱਤਾ ਗਿਆ। ਸ਼੍ਰੀ ਰਾਮ ਮੰਦਰ ਕੰਪਲੈਕਸ ‘ਚ ਤਾਇਨਾਤ ਪਲਟੂਨ ਕਮਾਂਡਰ ਆਪਣੀ ਹੀ ਏ.ਕੇ.-47 ਨਾਲ ਚੱਲੀ ਗੋਲੀ ਵਿਚ […]
Continue Reading