ਚੀਨ-ਪਾਕਿਸਤਾਨ ਸਰਹੱਦ ‘ਤੇ ਅੱਜ ਤੋਂ ਲੜਾਕੂ ਜਹਾਜ਼ ਗਰਜਣਗੇ
Punjab news point : ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ ਵਾਲੇ ਜੀ-20 ਸਮਾਗਮ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਅੱਜ ਤੋਂ ਚੀਨ-ਪਾਕਿਸਤਾਨ ਸਰਹੱਦ ‘ਤੇ ਸਾਲਾਨਾ ਅਭਿਆਸ ਸ਼ੁਰੂ ਕਰੇਗੀ। ਹਵਾਈ ਸੈਨਾ ਦਾ ‘ਤ੍ਰਿਸ਼ੂਲ’ ਨਾਮ ਦਾ ਇਹ ਅਭਿਆਸ ਅਗਲੇ 10 ਦਿਨਾਂ ਤੱਕ ਜਾਰੀ ਰਹੇਗਾ, ਜਿਸ ਵਿੱਚ ਫੌਜ ਇੱਕ ਨਹੀਂ ਸਗੋਂ ਦੋ ਮੋਰਚਿਆਂ ‘ਤੇ ਜੰਗ ਲੜਨ ਦੀ ਤਿਆਰੀ ਕਰਦੀ […]
Continue Reading
