ਨਗਰ ਨਿਗਮ ਡਿਪਟੀ ਮੇਅਰ ਸ਼੍ਰੀ ਮਲਕੀਤ ਸਿੰਘ ਨੂੰ,ਵਾਟਰ ਸਪਲਾਈ ਰਿਕਵਰੀ ਯੂਨੀਅਨ ਵਲੋਂ ਸਮਾਨਿਤ ਕੀਤਾ
Punjab news point, ਜਲੰਧਰ. (Rajinder Kumar Kanda) 22 ਜਨਵਰੀ, 2025 ਨੂੰ ਨਗਰ ਨਿਗਮ, ਜਲੰਧਰ ਦੀ ਵਾਟਰ ਸਪਲਾਈ ਰਿਕਵਰੀ ਯੂਨੀਅਨ ਵਲੋਂ ਨਗਰ ਨਿਗਮ ਦੇ ਨਵੇਂ ਨਿਯੁਕਤ ਡਿਪਟੀ ਮੇਅਰ ਸ਼੍ਰੀ ਮਲਕੀਤ ਸਿੰਘ ਨੂੰ ਜੀ ਆਇਆ ਆਖਿਆ ਗਿਆ। ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਜੀਤ ਬੌਬੀ, ਚੇਅਰਮੈਨ ਸ਼੍ਰੀ ਰਜਿੰਦਰ ਸੱਭਰਵਾਲ, ਵਾਇਸ ਪ੍ਰਧਾਨ ਸ਼੍ਰੀ ਯੋਗੇਸ਼ ਸ਼ਰਮਾ, ਸੈਕਟਰੀ ਸ਼੍ਰੀ […]
Continue Reading
