ਮਕਸੂਦਾਂ ਥਾਣਾ ਦਿਹਾਤੀ ਵਿੱਚ ਪੈਂਦੇ ਨੰਗਲ ਸਲੇਮ ਰੋਡ ਤੇ ਹੋਇਆ ਹਗਾਮਾ
Punjab news point (ਰਜਿੰਦਰ ਕੁਮਾਰ ਕੰਡਾ) : ਮਕਸੂਦਾਂ ਥਾਣਾ ਦਿਹਾਤੀ ਵਿੱਚ ਪੈਂਦੇ ਨੰਗਲ ਸਲੇਮ ਰੋਡ ਤੇ ਹਗਾਮਾ ਹੋਇਆ. ਰੱਜੀ ਅਤੇ ਲੇਖੂ ਨਾਮ ਦੇ ਸ਼ਖਸ ਤੇ ਉਸਦੇ ਸਾਥੀ ਨੇ ਮਹੱਲਾ ਨਿਵਾਸੀਆਂ ਨਾਲ ਗੁੰਡਾਗਰਦੀ ਕੀਤੀ। ਜਿਸ ਦੀਆਂ ਤਸਵੀਰਾਂ ਆਈਆ ਸਾਮਣੇ ਤੇ ਵੀਡੀਓ ਹੋਈ ਵਾਇਰਲ. ਤੁਹਾਨੂੰ ਦੱਸ ਦਈਏ ਕਿ ਰੱਜੀ ਨਾਂ ਦੀ ਔਰਤ ਨੇ ਚਿੱਟਾ ਵੇਚਣ ਦਾ ਇਲਜ਼ਾਮ […]
Continue Reading
