Punjab news point : ਅੱਜ ਮਿਤੀ 27 ਫਰਵਰੀ ਜਲੰਧਰ ਦੇ ਨਗਰ ਨਿਗਮ ਮੁਲਾਜ਼ਮ ਏਕਤਾ ਸੰਗਠਨ ਜੌਨ ਨੰਬਰ 7 ਦੇ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਤੇ ਹਰ ਸਾਲ ਦੀ ਤਰਾ ਇਸ ਸਾਲ ਵੀ ਪੰਜਵਾਂ ਵਿਸ਼ਾਲ ਭੰਡਾਰਾਂ ਕਰਾਇਆ ਗਿਆ ਜਿਸ ਵਿਚ ਮੁੱਖ ਤੌਰ ਤੇ ਸ਼ਾਮਲ ਸਨ SDO ਸ਼ਰਮਾ ਸਿੰਘ, ਚਰਨਜੀਤ ਜੇਈ,ਸੁਨੀਲ ਜੇਈ, ਹਰਜੀਤ ਬੌਬੀ.ਰਾਜਿੰਦਰ ਸੱਭਰਵਾਲ, ਰੋਹਿਤ ਗਿੱਲ,ਅਤੇ,ਬਾਦਸ਼ਾਹ ਟੇਕ ਚੰਦ ਸਾਹਿਲ ਗਿੱਲ ਆਪਣਾ ਮਨੂ ਸਾਗਰ ਸੂਰਜ ਗੋਤਮ ਅਤੇ ਨਗਰ ਨਿਗਮ ਟੀਮ ਪੂਰੀ ਨੇ ਬੜੀ ਸ਼ਰਧਾ ਦੇ ਨਾਲ ਲੰਗਰ ਲਗਾਇਆ ਸੋਨੂੰ ਜੀ ਨੇ ਲੰਗਰ ਦੀ ਸੇਵਾ ਕੀਤੀ। ਆਦਿ ਹਾਜ਼ਰ ਸਨ।


