Punjab news point : ਕੈਬਨਿਟ ਮੰਤਰੀ ਮੇਅਰ ਹੇਅਰ ਨੇ ਵਿਧਾਇਕੀ ਤੋਂ ਅਸਤੀਫ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ।ਦੱਸ ਦਈਏ ਕਿ ਮੇਅਰ ਹੇਅਰ ਲੋਕ ਸਭਾ ਚੋਣਾਂ ਜਿੱਤੇ ਹਨ ਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਵਿਧਾਇਕੀ ਛੱਡ ਦਿੱਤੀ ਹੈ।