ਜਲੰਧਰ : ਅੱਜ ਸਰਕਟ ਹਾਊਸ ਵਿੱਚ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਕੀਤੀ ਮੀਟਿੰਗ, ਜਿਸ ਵਿੱਚ ਪੱਤਰਕਾਰਾਂ ਦੀਆ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

जालंधर

Punjab news point, ਜਲੰਧਰ : ਅੱਜ ਗੱਲ ਕਰਨ ਜਾ ਰਹੇ ਹਾਂ ਸ਼ਹਿਰ ਵਿੱਚ ਚੱਲ ਰਹੇ ਮੀਡੀਆ ਗਰੁੱਪ ਦੀ ਜਿੱਥੇ ਜਲੰਧਰ ਸ਼ਹਿਰ ਦੇ ਵਿੱਚ ਕਈ ਮੀਡੀਆ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਬਣ ਚੁੱਕੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਏਕਤਾ ਪ੍ਰੈਸ ਐਸੋਸੀਏਸ਼ਨ ਪਿਛਲੇ ਪੰਜ ਸਾਲਾਂ ਤੋਂ ਪੱਤਰਕਾਰਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ । ਅਤੇ ਪੱਤਰਕਾਰਾਂ ਦੇ ਇਸ ਸੰਗਠਨ ਦੇ ਵਿੱਚ ਅੱਜ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਬੋਡੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨਾਂ ਦੇ ਵਿੱਚ ਅੱਜ ਪਵਨ ਕੁਮਾਰ ਕੈਸ਼ੀਅਰ ਪੰਜਾਬ, ਰਾਮ ਕ੍ਰਿਸ਼ਨ ਅਡਵਾਈਜ਼ਰ ਪੰਜਾਬ , ਰਕੇਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਜਲੰਧਰ, ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਜਲੰਧਰ, ਗਗਨ ਮਲੀਕ ਸੈਕਟਰੀ ਜਲੰਧਰ, ਭੂਪੇਸ਼ ਸੁਗੰਧ ਜੁਆਇਨ ਸੈਕਟਰੀ ਜਲੰਧਰ , ਮੁਲਖ ਰਾਜ ਸੈਕਟਰੀ ਜਲੰਧਰ, ਰਮੇਸ਼ ਕੁਮਾਰ ਸੈਕਟਰੀ ਜਲੰਧਰ, ਸਤੀਸ਼ ਕੁਮਾਰ ਅਰਬਨ ਜਲੰਧਰ ਸੈਕਟਰੀ, ਜੋਗਿੰਦਰ ਪਾਲ ਪਬਲਿਕ ਰਿਲੇਸ਼ਨ ਅਫਸਰ ਜਲੰਧਰ, ਕੇਵਲ ਕ੍ਰਿਸ਼ਨ ਉਰਫ ਸ਼ਮੀ ਕਰਤਾਰਪੁਰ ਪ੍ਰਧਾਨ , ਮਨਜਿੰਦਰ ਸਿੰਘ ਭੋਗਪੁਰ ਪ੍ਰਧਾਨ , ਜਗਤਾਰ ਸਿੰਘ ਸੈਕਟਰੀ ਭੋਗਪੁਰ , ਇਹਨਾਂ ਅਹੁਦੇਦਾਰਾਂ ਤੋਂ ਇਲਾਵਾ ਕੁਝ ਹੋਰ ਮੈਂਬਰਾਂ ਦੀਆਂ ਨਿਯੁਕਤੀਆਂ ਵੀ ਨਵੀਆਂ ਕੀਤੀਆਂ ਗਈਆਂ ਜਿਹਨਾਂ ਦੇ ਵਿੱਚ ਇਸ਼ਾਨ ਜਨੇਜਾ ਜੀ, ਪਵਨ ਕੁਮਾਰ ਜੀ, ਜਸਵੀਰ ਸਿੰਘ, ਦੀਪਕ ਚਾਵਲਾ ਜੀ, ਵਰਿੰਦਰ ਕੁਮਾਰ, ਸਰਵਣ ਕੁਮਾਰ , ਅਨਿਲ ਚੌਪੜਾ , ਰਾਜ ਕੁਮਾਰ , ਸੁਨੀਲ ਕੁਮਾਰ, ਚੇਤਨ ਪੁਰੀ, ਰਾਮ ਕੁਮਾਰ , ਸੰਜੀਵ ਕੁਮਾਰ ਖੋਖਰ, ਅਜੇ ਕੁਮਾਰ , ਗਗਨ ਅਰੋੜਾ, ਸੁਨੀਲ ਦੰਜਲ, ਅਮਨ ਬਹਾਦਰ, ਨਿਖਲ ਪਦਮ , ਮੋਹਨ ਲਾਲ, ਸੁਖਵਿੰਦਰ, ਅਸ਼ੋਕ ਕੁਮਾਰ, ਹਰੀਸ਼ ਚੰਦਰ, ਭੁਪਿੰਦਰ ਸਿੰਘ, ਪਵਨ ਕੁਮਾਰ, ਸੁਖਵਿੰਦਰ ਸਿੰਘ, ਕਰਨੈਲ ਰਾਮ, ਇਸ਼ਾਦ , ਰਕੇਸ਼ ਕੁਮਾਰ, ਦੇਵ ਦਿਆਲ, ਮੁਹੰਮਦ ਅਸੀਫ਼, ਸਿਮਰਨਜੀਤ ਸਿੰਘ, ਦੀਪਕ ਕੁਮਾਰ, ਸੂਰਜ, ਜਗਜੀਤ ਘਈ, ਮਨੋਜ ਅਟਵਾਲ, ਪਰਮਿੰਦਰ ਸਿੰਘ, ਮਨੋਜ ਕੁਮਾਰ, ਸੰਜੀਵ ਸੇਠੀ, ਹਰਜਿੰਦਰ ਸਿੰਘ, ਇਹਨਾਂ ਨਵੇਂ ਮੈਂਬਰਾਂ ਦੇ ਨਾਲ ਅੱਜ ਨਵੀਆਂ ਨਿਯੁਕਤੀਆਂ ਕਰਕੇ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਮੀਡੀਆ ਸੰਗਠਨ ਨੂੰ ਦੀ ਬੜੋਤਰੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਦੇ ਚੇਅਰਮੈਨ ਸੁਮਿਤ ਕੁਮਾਰ ਜੀ ਵੱਲੋਂ ਸਾਰਿਆਂ ਨੂੰ ਸੁਚੇਤ ਕੀਤਾ ਗਿਆ ਕਿ ਜੇਕਰ ਕਿਸੇ ਵੀ ਪੱਤਰਕਾਰ ਨੂੰ ਕਿਸੇ ਤਰ੍ਹਾਂ ਦੀ ਕਿਸੇ ਵੀ ਕੰਮ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਅਸੀਂ ਉਹਨਾਂ ਦੀ ਹੱਕ ਵਿੱਚ ਹਰ ਸਮੇਂ ਦਿਨ ਰਾਤ 24 ਘੰਟੇ ਖੜੇ ਹੋਵਾਂਗੇ। ਇਸ ਦੇ ਨਾਲ ਨਾਲ ਹੀ ਪੰਜਾਬ ਪ੍ਰਧਾਨ ਸ੍ਰੀ ਬਿਧੀ ਚੰਦ ਬੱਬੂ ਜੀ ਅਤੇ ਵਾਈਸ ਪ੍ਰਧਾਨ ਸਰਦਾਰ ਮਦਨ ਸਿੰਘ ਜੀ ਨੇ ਵੀ ਆਪਣੇ ਸੁਝਾਵ ਸਾਂਝੇ ਕੀਤੇ ਅਤੇ ਸਾਰੀ ਹੀ ਟੀਮ ਨੂੰ ਧੰਨਵਾਦ ਕਹਿੰਦੇ ਹੋਏ ਟੀਮ ਦੇ ਨਾਲ ਖੜੇ ਹੋਣ ਦਾ ਵਾਅਦਾ ਕੀਤਾ। ਅਤੇ ਸਾਰੀਆਂ ਹੀ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਉਹਨਾਂ ਨੂੰ ਹੱਲ ਕਰਨ ਦੇ ਤਰੀਕੇ ਵੀ ਦੱਸੇ ਅਤੇ ਇਹ ਵੀ ਕਿਹਾ ਕਿ ਅਸੀਂ ਅੱਗੇ ਵੀ ਹਰ ਪੱਤਰਕਾਰ ਨੂੰ ਹਰ ਕੰਮਾਂ ਲਈ ਅਵੇਅਰ ਕਰਦੇ ਰਹਾਂਗੇ।

Leave a Reply

Your email address will not be published. Required fields are marked *